ਮਿਤੀ: 13 ਅਗਸਤ 2022 ਨੂੰ,ਸਰਦਾਰ ਹਰਮੀਤ ਸਿੰਘ ਕਾਲਕਾ,ਪ੍ਰਧਾਨ DSGMC,ਗੁਰਦੁਆਰਾ ਰਕਾਬ ਗੰਜ ਸਾਹਿਬ,ਨਵੀਂ ਦਿੱਲੀ।ਵਾਹਿਗੁਰੂ ਜੀ ਕਾ ਖਾਲਸਾ lਵਾਹਿਗੁਰੂ ਜੀ ਕੀ ਫਤਿਹ llਪਿਆਰੇ ਸਰਦਾਰ ਸਾਹਬ,ਪਿਛਲੇ 5 ਸਾਲਾਂ ਤੋਂ ਮੈਂ ਗੁਰੂ ਸਾਹਿਬ ਅਤੇ ਸਾਡੇ ਸਿੱਖ ਭਾਈਚਾਰੇ ਨਾਲ ਸਬੰਧਤ ਮਾਮਲਿਆਂ ਨੂੰ ਸੰਭਾਲ ਰਹੀ ਹਾਂ। ਮੈਂ ਹਰ ਕੇਸ ਦੀਆਂ ਕਾਪੀਆਂ DSGMC, SGPC ਅਤੇ ਅਕਾਲ ਤਖਤ ਸਾਹਿਬ ਨੂੰ ਭੇਜੀਆਂ ਹਨ। ਮੈਂ […]
Read More